ਹੇਠ ਲਿਖਿਆਂ ਵਿਚ ਕਿਹੜਾ ਸ਼ਬਦ ਅਗੇਤਰ ਲਾ ਕੇ ਬਣਿਆਂ ਹੈ:-

This question was previously asked in
Punjab Police Constable Official Paper-I & II (Held On: 30 Jul, 2024 Shift 1)
View all Punjab Police Constable Papers >
  1. ਬਦਮਾਸ਼
  2. ਬਦਲ
  3. ਬੱਦਲ
  4. ਬਦਰੰਗ

Answer (Detailed Solution Below)

Option 4 : ਬਦਰੰਗ
Free
CT 1: Constitution and its Features Part One
5.6 K Users
10 Questions 10 Marks 6 Mins

Detailed Solution

Download Solution PDF

'ਬਦਰੰਗ' ਵਿਚ ਅਗੇਤਰ ਹੈ:

ਅਗੇਤਰ → ਬਦ

ਮੂਲ ਸ਼ਬਦ → ਰੰਗ

Additional Information
 
 
 
 
 
ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ਼ ਬਣਦੇ ਹਨ। ਅਰਥਾਂ ਦੇ ਪੱਧਰ ਤੋਂ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸੁੰਤਤਰ ਇਕਾਈ ਹੈ। ਜਿਹੜੀ ਬੋਲੀ ਅਸੀਂ ਬੋਲਦੇ ਹਾਂ, ਉਸ ਵਿਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ: 

1) ਮੂਲ ਸ਼ਬਦ:- ਮੂਲ਼ ਸ਼ਬਦ ਉਹ ਹੈ ਜੋ ਆਪਣੇ-ਆਪ ਵਿਚ ਇਕ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ਼ ਹੋਇਆ ਮਿਲਦਾ ਹੈ। ੳ ੁਦਾਹਰਣ ਲਈ:- ਕਰ, ਪੜ੍ਹ, ਰੇਤ, ਬਾਗ਼ ਆਦਿ।

2) ਰਚਿਤ ਸ਼ਬਦ:- ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ਼ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾ ਦੀ ਹੁੰਦੀ ਹੈ।

ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ:

i) ਸਮਾਸੀ ਸ਼ਬਦ:- ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ ਦੋ ਜਾਂ ਤਿੰਨ ਸ਼ਬਦਾ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇਕ ਨਵਾਂ ਅਰਥ ਦੇਣ ਵਾਲਾ ਵੱਖਰਾਂ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸ਼ੀ ਸ਼ਬਦ ਕਹਿੰਦੇ ਹਨ। ਜਿਵੇਂ:- ਸੱਜਰੀ ਵਿਆਹੀ ਹੋਈ = ਸੱਜ-ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ = ਹੱਥਕੜੀ, ਲੋਕਾਂ ਦਾ ਰਾਜ = ਲੋਕਰਾਜ।

ii) ਉਤਪੰਨ ਸ਼ਬਦ:- ਜਿਹੜਾ ਸ਼ਬਦ ਕਿਸੇ ਮੂਲ-ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿੱਛੇ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ।

ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿਛੇ ਲੱਗਣ ਵਾਲੇ ਸ਼ਬਦਾਂਸ਼ ਪਿਛੇਤਰ ਹੁੰਦੇ ਹਨ।ਉਦਾਹਰਨ ਲਈ ‘ਦੁਰਘਟਨਾ’ ਸ਼ਬਦ ਵਿਚ ‘ਘਟਨਾ’ ਸ਼ਬਦ ਤੋਂ ਪਹਿਲਾਂ ‘ਦੁਰ’ ਅਗੇਤਰ ਲੱਗਾ ਹੈ ਅਤੇ ‘ਅਣਖੀਲਾ’ ਵਿਚ ‘ਅਣਖ’ ਸ਼ਬਦ ਦੇ ਪਿੱਛੇ ‘ਈਲਾ’ ਪਿਛੇਤਰ ਲੱਗਾ ਹੈ।

Latest Punjab Police Constable Updates

Last updated on May 26, 2025

->The Punjab Police Constable Exam Hall Ticket 2025 has been released on the official website of Punjab Police for the examination to be held from 31st May to 8th June 2025.

> The Punjab Police Constable 2025 Exams have started from 4th May onwards.

-> According to the official notification, the Punjab Police has announced a total of 1746 Vacancies for the post of District Police Cadre and Armed Police Cadre.

-> Eligible and Interested candidates can apply from 21st February 2025 to 13th March 2025. 

-> The candidates will be selected based on their performance in the computer based test, physical measurement test, physical screening test, and document scrutiny.

-> Candidates can go through the Punjab Police Constable Preparation Tips to give a boost to their preparation.

-> Selected candidates will be getting a salary of INR.19,900 per month. 

Get Free Access Now
Hot Links: teen patti master apk teen patti pro teen patti gold teen patti casino download teen patti bliss